Lucha budha hi dekh reha c te dekhn ton bad tuhadi interview aa gai, buhat wadhia lgea te massage kar reha interview dekhde dekhde,aaj tuhanu dekh k interview vich tuhade subha nu dekhea buhat khushi hoi,k tusi real life wich tusi kinne fanny ho,,,ek khushi eh k hun interview dekhi k tusi phillaur area ton ho,, Harinder Singh Saini,, Saini medicos Phillaur,,,,, well-done....
❤ ਬਹੁਤ ਹੀ ਸੋਹਣੀ ਐਕਟਿੰਗ ਕਰਦੇ ਹੋ ਦਿਲੋਂ ਧੰਨਵਾਦ ਕਰਦੇਂ ਹਾਂ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤
ਬਹੁਤ ਵਧੀਆ ਇਨਸਾਨ ਨੇ ਕੁਲਦੀਪ ਮੈਡਮ ਜੀ❤
ਅੰਗਦ ਟੀ ਵੀ ਚੈਨਲ ਤੇ ਗੱਡੀਆਂ ਵਾਲ਼ੀ ਬਾਨੋ ਵਿੱਚ ਬਹੁਤ ਵਧੀਆ ਐਕਟਿੰਗ ਹੈ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
I my god ਮੈਂ ਤੇਰੇ ਗੱਡੀਆਂ ਵਾਲੀ ਜਮਾਲੋ ਦੇਖਦਾ ਤੁਸੀ ਤਾਂ ਮੇਰੇ ਨਾਨਕੇ ਅਤੇ ਤੁਹਾਡਾ ਦੋਸਾਂਝ ਵੀ ਸਾਡੇ ਲਾਗੇ ਹੀ ਹੈ ਬਹੁਤ ਖੁਸ਼ੀ ਹੋਈ USA
ਆਪ ਜੀ ਐਕਟਿੰਗ ਬਹੁਤ ਘੈਂਟ ਹੈ ਜੀ 🙏🏼 ਜਪਨਾਮ ਜੀ
ਚਾਚੀ ਮੇਰੀ ਜਪਨਾਮ ❤😄
Japnam baggran ❤❤❤
You are best @@mrmrsdosanjh6258
brother ,comeback kro,
ਤੈਨੂੰ ਕਿੱਥੇ ਤੌਰ ਦਿੱਤਾ ਇਨਾ ਨੇ ਵਦੀਆ ਚਲ ਦਾ ਸੀ ਤੇਰਾ ਉਸਤਾਦ
ਬੱਗੜਾ ਕਿੱਧਰ ਚਲਾ ਗਿਆ
ਕਲੀ ਇਕ ਪੀਹੜੀ ਨੀ ਖਤਮ ਹੁੰਦੀ ਖਾਨਦਾਨ ਦਾ ਨਾਮ ਹੀ ਖਤਮ ਹੋ ਜਾਂਦਾ ਹੈ ਜਦੋ ਵਿਦੇਸ਼ ਤੋਂ ਕਿਸੇ ਨੇ ਮੁੜਕੇ ਹੀ ਨਹੀਂ ਅਉਣਾ ਤਾਂ ਕੌਣ ਯਾਦ ਕਰਦਾ ਹੈ ਵੀ ਫਲਾਣਾ ਖਾਨਦਾਨ ਵੀ ਹੁੰਦਾ ਸੀ ਸਾਡੇ ਪਿੰਡ ਵਿੱਚ
ਦੋਸਾਂਝ ਭੈਣ ਜੀ ਅਤੇ ਬਰਾੜ ਜੀ ਬਹੁਤ ਹੀ ਵਧੀਆ ਪੌਂਡ ਕਾਸਟ ਹੈ।ਜਟ ਬੀਟ ਰਿਕਾਰਡ ਦੀ ਸਾਰੀ ਟੀਮ ਬਹੁਤ ਵਧੀਆ ਕਹਾਣੀ ਜੋਂ ਕਿ ਸਮਾਜ ਵਿੱਚ ਹੋ ਰਿਹਾ ਹੈ ਉਸ ਨੂੰ ਪੇਸ਼ ਕਰ ਰਹੇ ਹਨ। ਪ੍ਰਸੰਸਾ ਕਰਨ ਲਈ ਸ਼ਬਦ ਨਹੀਂ ਲੱਭਦੇ ਕਿ ਜਿਹਨਾਂ ਨਾਲ ਸਾਰੀ ਟੀਮ ਦੀ ਪ੍ਰਸੰਸਾ ਕਰ ਸਕੀਏ। ਸਾਰੀ ਟੀਮ ਦਾ ਧੰਨਵਾਦ।
ਹੋਣਹਾਰ ਕੁੜੀ ਮੇਰੇ ਪਿੰਡ ਤੋਂ ਹੈ ਜੀ ਬਹੁਤ ਤਰੱਕੀ ਕੀਤੀ ਹੈ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ ਇਸ ਨੇ ਆਪਣੇ ਨਾਮ ਦੇ ਨਾਲ ਨਾਲ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਦੁਆ ਕਰਦਾ ਹਾਂ।ਇਸ ਪਰਿਵਾਰ ਨਾਲ ਸਾਡਾ ਬਹੁਤ ਪਿਆਰ ਹੈ।
,,Ballu ਰਟੈਂਡਾ,,
ਬਹੁਤ ਵਧੀਆ ਮੈਡਮ🎉🎉🎉🎉🎉
ਬਹੁਤ ਹੀ ਵਧੀਆ, ਇੰਟਰਵਿਊ ਲੱਗੀ ਜੀ,ਪਤਾ ਨਹੀਂ ਸੀ ਇਨ੍ਹਾਂ ਦਾ ਐਨਾ ਤਜੱਰਬਾ ਹੈ, ਇਨੀਂ ਯੋਗਤਾ ਹੈ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਅੱਛੇ ਕਲਾਕਾਰ ਨੇ, ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਮਨਜੀਤ ਕੁਮਾਰ ਜੇਈ ਲਹਿਰਾਗਾਗਾ
Lucha budha hi dekh reha c te dekhn ton bad tuhadi interview aa gai, buhat wadhia lgea te massage kar reha interview dekhde dekhde,aaj tuhanu dekh k interview vich tuhade subha nu dekhea buhat khushi hoi,k tusi real life wich tusi kinne fanny ho,,,ek khushi eh k hun interview dekhi k tusi phillaur area ton ho,, Harinder Singh Saini,, Saini medicos Phillaur,,,,, well-done....
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਇੰਟਰਬਊਜ ਕਰ ਰਹੇ ਹੋ। ਸਾਨੂੰ ਤਾਂ ਮੈਡਮ ਦਾਂ ਨਾਂਮ ਅੱਜ ਪਤਾ ਲੱਗਾ ਕਿ ਕੁਲਦੀਪ ਕੌਰ ਹੈ।
ਤੁਸੀਂ ਅਮਰੀਕਾ ਤੇ ਕੈਨੇਡਾ ਨਾਲੋਂ ਸੌ ਗੁਣਾਂ ਚੰਗੇ ਹੋ ਜੋ ਇੰਡੀਆ ਨੂੰ ਇਨਜਿਉਏ ਕਰ ਰਹੇ ਹੋ ਅਸੀਂ ਆਸਟ੍ਰੇਲੀਆ ਬਚਿਆਂ ਕੋਲ ਜਾਕੇ ਦੇਖਿਆ ਪਰ ਇੰਡੀਆ ਨਾਲ ਦੀ ਮੌਜ ਨਹੀਂ ਅਈ ਲਵ ਮਾਈ ਇੰਡੀਆ ❤
Waaaah madm g aaatt krti tuc ta❤❤❤❤❤
Short movie enha dia bshut vdia hundia lajwab acting
Full ghaint 🎉🎉🎉🎉
Nice boio g❤❤❤
Bhut vadhia 👌👌
Surjeet Kaur g bout wadiaa insaan neh 🎉❤ bout wadia kaam kr rehe o
Excellent Kuldeep mam 👌👌
ਜਪਨਾਮ.ਜੀ
bhout vdiya gallan 👌
Kuldeep ji my favorite artist
Very good Kuldeep mam ji 👌👌
Bahut vadia Kuldeep madam ji.You are very brave.
Bhut Vadia kuldeep Madam ❤❤
ਦੋਸਾਂਝ ਮੈਡਮ ਜੀ ਤੁਸੀਂ ਅੱਜ ਤੱਕ ਕਿੰਨੇ ਗਰੀਬ ਬੱਚਿਆਂ ਦੀ ਮਦਦ ਕੀਤੀ ਆ
ਮੈਡਮ ਜੀ ਆਪ ਦਾ ਨਾਂਅ ਤਾਂ ਸੁਰਜੀਤ ਕੌਰੇ ਹੈ। ਭੂਰਾ ਸਿੰਹਾ ਨੂੰ ਕਦੇ ਲੰਗੜਾ ਕਹਿੰਦੇ ਹੋ ਕਦੇ ਸ਼ਰਾਬੀ ਕਦੇ ਚੌਰਾਂ ਉਹ ਐਪਦਾ ਗੁੱਸਾ ਵੀ ਨਹੀਂ ਕਰਦਾ।
ਇੰਦਰਜੀਤ ਸਿੰਘ ਬੁਰਜ ਭਲਾਈ ਬਹੁਤ ਵਧੀਆ ਜਪ ਨਾਮ
Bhut wadia g
ਬੱਲੇ ਬੱਲੇ ਦੀਪੀ ❤
🙏love from Saudi Arabia 🇸🇦 JEDDAH
Very nice mam ji ❤❤
ਬਹਿਜਾ ਬਹਿਜਾ ਕਰਵਾ ਦਿੱਤੀ ਸਰਪੰਚਣੀਏ ….👌🙏🏼🌷🌹
Bahut vadia ji kuldeep ji
👌👌👌👍👍
Madam belongs to our villages . We are proud of her.
👌👌👌👌
Vahut vadia madem ji tusi sade hi eria de ho acting tuhadi very very nice ji
Bahut vadhia interview jio.
🙏🏼🙏🏼🙏🏼🙏🏼🙏🏼👌🏻👌🏻👌🏻👌🏻
Bahot acha ❤❤❤❤❤❤jap nam bahut Sundar sabad
Verygoodkuldeepmamji
Wahh g wah mam
Kuldeep didi Jai Raja Sahib ji 🙏🏻🙏🏻🙏🏻
Ja raja sahib ji, satgur Tu ji
Very Nice Brard Sahiab Good Job
Mam you are my favourite.
Your Right Kuldeep.dosanjh MaM ji 🙏🏻
Thanks
Very very very nice 👍👍👍👍👍👍👍👍👍👍👍👍❤❤❤❤
👍👍
Very very nice ji God bless you ਜਪਨਾਮ
👌👌
wah ji
Verigood
Nice video
very nice. ਕਿਆ ਬਾਤ ਜੀ
Very nice mem Kuldeep Dosanjh
Bahut vdia act krde eh
ਬਹੁਤ ਵਧਿਆ ਦੀਪੀ ਸਰਪੰਚ ਸਾਹਿਬ
ਬਹੁਤ। ਵਧੀਆ। ਜੀ
Japp naam kuldeep sister 🙏🙏
Thanks Bai ji
Good interview Bhan ❤
Very good interview
Bahut vdia kuldeep dosangh g
Bahut vadhia kuldip madam
wah ji kya aat hi
ਬਹੁਤ ਵਧੀਆ
Waaaah madm g aaatt krti tuc ta
good
Verinice
Bai ji asi ta kuldeep bhen di koi vedeo miss nhi karde
👌❤️❤️❤️❤️❤️🙏🙏😍
Very excellent Movie Karmjit kaur Nabha se
ਬਹੁਤ ਵਧੀਆ ਬਾਈ ਜੀ
She is good 🎉100 💯 🎉respects
Nyc Dosanjh anty ji ❤
Punjab vich reh ki gya,, a v dso,,,,,
ਜਪ ਨਾਮ
❤❤❤❤❤🎉
Women can do everything🎉
Bhut ght nature aa ji thoda ❤❤❤❤❤
ਜਪਨਾਮ, ਚੌਰਾ, ਲੰਗੜਾ
Nice my sister
👏🏻👏🏻👏🏻👏🏻👏🏻👏🏻🎉👍
ਆਉਣ ਵਾਲੀ ਆਨੀਤਾ ਦੇਵਗਨ ਹੈ, ਮੈਡਮ।
Japnaam❤❤❤❤❤❤❤❤❤❤❤❤❤❤❤❤❤
❤❤
Very good
God bless u kuldeep mam
Doaba da name Roshan kar ditha
Dusaanh medam bhut hi nice nature and bhut sohni thetr krde bne❤❤❤❤❤❤❤❤ big fqn of you madam❤❤❤
Japnaam ji 😂😂
Doshanj mam
very nice women
Waheguru ji very nice👍
😂😂😂😂
🤣🤣🤣🤣🤣🤣🤣
BRikUk😂🎉🙏👍👌🎉
🤣🤣🤣🤣